Punjabi Good Morning Quotes And Captions

Punjabi Good Morning Quotes and Captions: We have some amazing and cool Punjabi Good Morning Quotes and Captions for you that might be useful for Instagram. We have gathered some Punjabi Good Morning Quotes and Captions, feel free to use them. Right words are a subtle way to emphasize real emotions, so we’ve got a range of Punjabi Good Morning Quotes and Captions for you. Explore our collection of Punjabi Good Morning Quotes and Captions and select the most suitable caption for yourself. You can use Punjabi Good Morning Quotes and Captions to enhance your feed. These Punjabi Good Morning Quotes and Captions will help you reach a wider audience.

Punjabi Good Morning Quotes And Captions
Punjabi Captions

Amazing Punjabi Good Morning Quotes and Captions

You can share a Punjabi Good Morning Instagram Quotes And Captions that you can download from here and post it on your stories and make it visible to your friends and family

ਬੈਡ   ਤੋਂ ਉਠਕੇ ਬਾਲਕੋਨੀ ਚ ਜਾਓ  ਸਵੇਰੇ-ਸਵੇਰੇ ਦੇਖੋ ਦੂਰ ਹੋ ਗਏ ਹਨੇਰੇ.. ਅਸੀ ਹਾਂ ਤੁਹਾਡੇ  ਘਰ ਦੇ  ਗੇਟ ਤੇ ਖੜੇ ਦਿਨ ਚੰਗਾ ਨਿਕਲੋ ਸਾਨੂੰ ਵੇਖ ਕੇ.. ਗੁਡ ਮੋਰਨਿੰਗ..

ਨਵੀ ਸਵੇਰ ਨਵਾਂ ਸਵੇਰਾ   ਸੂਰਜ ਦੀ  ਕਿਰਨਾਂ ਵਿੱਚ ਹਵਾ ਦਾ ਬਸੇਰਾ.. ਖੁੱਲ੍ਹੇ ਅਸਮਾਨ ਵਿੱਚ   ਸੂਰਜ ਦਾ ਚਿਹਰਾ ਮੁਬਾਰਕ ਹੋਵੇ ਤੁਹਾਨੂੰ ਇਹ ਖੁਸ਼ਨਸੀਬ ਸਵੇਰ.. ਗੁਡ ਮੋਰਨਿੰਗ..

ਆਪਣੀਆਂ ਗ਼ਲਤੀਆਂ ਨੂੰ ਸੁਧਰਦੇ ਰਹਿਣਾ ਚਾਹੀਦਾ ਏ, ਕਿਉਂਕਿ ਲੋਗ ਪਹਾੜਾ ਤੋਂ ਨਹੀਂ ਪੱਥਰਾਂ ਤੋਂ ਫਿਸਲਦੇ ਨੇ.. ਗੁਡ ਮੋਰਨਿੰਗ..

ਜੇ ਤੇਰੇ ਨਾਲ ਲੜ੍ਹਾਈ ਨਾ ਹੋਵੇ ਤੇ ਮਜਾ ਨਹੀਂ ਆਉਂਦਾ, ਤੂੰ   ਖਰੀ-ਖੋਟੀ ਸੁਣਈ ਨਾ ਹੋਵੇ ਮਜਾ ਨੀ ਆਉਂਦਾ.. ਹੁਣ ਤੇ ਆਦਤ ਪੈਗੀ ਹਰ  ਸਵੇਰ ਦੀ ਇੱਦਾਂ ਮੈਨੂੰ,  ਤੂੰ ਗੋਡਾ  ਨਾ ਮਾਰੇ ਤੇ ਮਜਾ ਨਹੀਂ ਆਉਂਦਾ.. ਗੁਡ ਮੋਰਨਿੰਗ ਜੀ

ਬਾਰਿਸ਼ ਹੋਵੇ ਸਵੇਰ ਨੂੰ ਤਾ ਸਵੇਰ ਨਿਖਰ ਜਾਂਦੀ ਹੈ, ਬੂੰਦਾਂ ਪੈਣ ਤੇਰੇ ਤੇ ਤੂੰ ਵੀ ਨਿਖਰ ਜਾਂਦੀ ਹੈ.. ਚੱਲ ਉੱਠ ਹੁਣ ਨਾਹਲਾ, ਗੁਡ ਮੋਰਨਿੰਗ..

ਤੁਹਾਡਾ ਹੁਨਰ   ਤੁਹਾਨੂੰ ਉਚਾਈਆਂ ਤੇ ਲੈ ਜਾਏਗਾ, ਪਰ ਤੁਹਾਡਾ Character ਤੁਹਾਡੇ  ਹੁਨਰ ਨੂੰ ਹੋਰ ਚਮਕਾਏਗਾ..

 ਸਤਿ ਸ੍ਰੀ ਅਕਾਲ ਜੀ ਮੇਰੇ ਵਲੋਂ ਤੁਹਾਨੂੰ ਪਿਆਰ ਭਰੀ ਗੁੱਡ ਮੋਰਨਿੰਗ ਜੀ..

ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵੀਚਾਰ !

ਗਿਣਤੀ ਦੇ ਸਾਹ ਮਿਲੇ ਨੇ ਤੈਨੂੰ ਹਰ ਸਾਹ ਨਾਲ, ਜਪ ਲੈ ਵਾਹਿਗੁਰੂ, ਗੁਡ ਮੋਰਨਿੰਗ ।

ਹਰ ਰੋਜ ਤੈਨੂੰ ਨਵੀ  ਸਵੇਰ ਮਿਲਦੀ ਹੈ ਤੇ ਸਵੇਰੇ ਉੱਠ ਦੇ ਹੀ ਵਾਹਿਗੁਰੂ ਦਾ ਨਾਮ ਜਾਪਿਆ ਕਰ..

Also Read: Check out our latest posts in Attitude Category
Punjabi Good Morning Quotes And Captions
New Punjabi Good Morning Captions

Excellent Punjabi Good Morning Captions

You can now download them and share on your Quotes And Captions and your Instagram Quotes And Captions will become a mirror of you emotions

ਬੜੀ ਦੁਆਵਾਂ ਨਾਲ ਪਾਇਆ ਤੈਨੂੰ ਬੜੀਆਂ ਚਾਹਤਾ ਨਾਲ ਚਾਹਿਆ ਤੈਨੂੰ, ਹੁਣ ਉੱਠ ਵੀ ਖੜ ਕੰਜਰਾਂ ਸਵੇਰ ਹੋ ਗਈ । ਗੁੱਡ ਮੋਰਨਿੰਗ ।

ਸੋਹਣੀ ਸਵੇਰ ਵਿੱਚ ਆਪ ਸਭ , ਜੀ ਆਇਆਂ ।

ਬਿੱਲੋ ਜੀ ਮੇਰੀ ਬਿੱਲੋ ਜੀ, 7 ਵੱਜ ਗਏ ਹੁਣ ਤਾਂ ਹਿਲੋ ਜੀ ।

ਉੱਠ ਕੇ ਸਵੇਰੇ ਨਾਮ ਲਈਏ “ਰੱਬ” ਦਾ, ਦੋਵੇ ਹੱਥ ਜੋੜ ਭਲਾ ਮੰਗੀਏ ਸਭ ਦਾ ।

ਤੇਰੀ ਯਾਦ ਨਾਲ ਸ਼ੁਰੂ ਹੁੰਦੀ ਹੈ, ਹਰ ਸਵੇਰ ਫਿਰ ਇਹ ਕਿਵੇਂ ਕਹਿ ਦੇਵਾ ਮੇਰਾ ਦਿਨ ਖਰਾਬ ਹੈ । ਗੁਡ ਮੋਰਨਿੰਗ ਜੀ !

ਉੱਠ ਕੇ ਦੇਖੋ ਸਵੇਰ ਦਾ ਨਜ਼ਾਰਾ, ਹਵਾ ਵੀ ਹੈ ਠੰਡੀ, ਮੌਸਮ ਵੀ ਹੈ ਪਿਆਰਾ, ਗੁਡ ਮੋਰਨਿੰਗ ਜੀ !

ਗਰਮ ਚਾਹ ਤੁਹਾਡੇ ਬੈਡ ਤੇ ਹੈ, ਸੂਰਜ ਦੀ ਕਿਰਨ ਤੁਹਾਡੇ ਸਿਰ ਤੇ ਹੈ, ਨਿਊਜ਼ ਪੇਪਰ ਤੁਹਾਡੇ ਗੇਟ ਤੇ ਹੈ, ਹੁਣ ਤੇ ਉੱਠ ਜਾਓ, ਕੋਈ ਤੁਹਾਡੀ SMS ਦੀ Wait ਵਿੱਚ ਹੈ । ਗੁਡ ਮੋਰਨਿੰਗ !

ਸਵੇਰ ਦੇ ਫੁੱਲ ਖਿੜ ਗਏ, ਪੰਛੀ ਆਪਣੇ ਸਫਰ ਲਈ ਉੜ ਗਏ, ਸੂਰਜ ਆਉਂਦੇ ਹੀ ਤਾਰੇ ਛਿਪ ਗਏ, ਕਿ ਤੁਸੀਂ ਵੀ ਮਿੱਠੀ ਨੀਂਦ ਤੋਂ ਉੱਠ ਗਏ ।

ਸਿਹਤ ਸਭ ਤੋਂ ਵੱਡੀ ਦੌਲਤ ਹੈ, ਸਬਰ ਸਭ ਤੋਂ ਵੱਡਾ ਖਜ਼ਾਨਾ ਹੈ, ਆਤਮ ਵਿਸ਼ਵਾਸ ਸਭ ਤੋਂ ਵੱਡਾ ਮਿੱਤਰ ਹੈ ।

ਜਦੋਂ 5 minute ਦੀ ਮੁਸਕਾਨ ਨਾਲ ਫੋਟੋ ਚੰਗੀ ਆ ਸਕਦੀ ਹੈ, ਤਾਂ ਹਮੇਸ਼ਾ ਮੁਸਕੁਰਾਉਣ ਨਾਲ ਜ਼ਿੰਦਗੀ ਕਿੰਨੀ ਵਧੀਆ ਹੋ ਸਕਦੀ ਹੈ..

Punjabi Good Morning Quotes And Captions
Evergreen Punjabi Good Morning Captions

Great Good Morning Quotes In Punjabi

These Punjabi Good Morning Quotes And Captions in there and you can download them directly on your phone and share it on your Quotes And Captions.

ਸਾਰੇ ਸੰਸਾਰ ਦੀਆਂ ਖੁਸ਼ੀਆਂ ਰੱਬ ਤੁਹਾਨੂੰ ਦੇਵੇ, ਇਹਨਾਂ ਸ਼ੁਭਕਾਮਣਾਵਾਂ ਨਾਲ ਸ਼ੁਭ ਸਵੇਰ..

ਦੁੱਖ ਨੂੰ ਸੁੱਖ ਵਿਚ ਬਦਲਦੇ ਰਹੋ, ਹੌਲੀ-ਹੌਲੀ ਹੀ ਸਹੀ ਚਲਦੇ ਰਹੋ, ਚੰਗੀ ਸਵੇਰ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ !

ਦਿਨ ਦੀ ਸ਼ੁਰੂਆਤ ਇਕ ਮਿੱਠੀ ਜਿਹੀ ਮੁਸਕੁਰਾਹਟ ਨਾਲ ਕਰੋ..

ਜਿਸਨੂੰ ਸੁਪਨੇ ਦੇਖਣਾ ਵਧੀਆ ਲੱਗਦਾ ਹੈ, ਉਸ ਨੂੰ ਰਾਤ ਛੋਟੀ ਲੱਗਦੀ ਹੈ, ਜਿਸ ਨੂੰ ਸੁਪਨੇ ਪੂਰੇ ਕਰਨਾ ਵਧੀਆ ਲੱਗਦਾ ਹੈ, ਉਸ ਨੂੰ ਦਿਨ ਛੋਟੇ ਲੱਗਦੇ ਹਨ..

ਬੰਦਾ ਆਪਣੇ ਵਿਚਾਰਾਂ ਤੇ ਸੰਸਕਾਰਾਂ ਨਾਲ ਵੱਡਾ ਬੰਦਾ ਹੈ, ਪੈਸੇ ਤਾਂ ਭਿਖਾਰੀ ਵੀ ਕਮਾ ਲੈਂਦੇ ਹਨ..

ਖੂਬਸੂਰਤੀ ਤਾਂ ਦੇਖਣ ਵਾਲੇ ਦੀਆਂ ਅੱਖਾਂ ਵਿਚ ਹੁੰਦੀ, ਲੋਕੀ ਤਾਂ ਤਾਜ ਮਹਲ ਵਿਚ ਵੀ ਨੁਕਸ ਕੱਦ ਦਿੰਦੇ ਹਨ..!!

ਖੁਸ਼ੀਆਂ ਬਟੋਰਦੇ-ਬਟੋਰਦੇ ਉਮਰ ਨਿਕਲ ਗਈ, ਬਾਅਦ ‘ਚ ਪਤਾ ਲੱਗਿਆ ਖੁਸ਼ ਤਾਂ ਉਹ ਨੇ ਜੋ ਖੁਸ਼ੀਆਂ ਵੰਡ ਰਹੇ ਸੀ..

ਤੁਹਾਡੀ ਨਵੀਂ ਸੇਵਰ ਐਨੀ ਸਿਆਣੀ ਹੋ ਜਾਵੇ, ਦੁੱਖ ਦੀਆਂ ਸਾਰੀ ਗੱਲ ਪੁਰਾਣੀ ਹੋ ਜਾਵੇ, ਦੇ ਜਾਵੇ ਇਨੀਆਂ ਖੁਸ਼ੀਆਂ ਇਹ ਦਿਨ, ਕੀ ਮੁਸਕੁਰਾਹਟ ਵੀ ਤੁਹਾਡੀ ਦੀਵਾਨੀ ਹੋ ਜਾਵੇ..!!

ਨਵਾਂ ਸਵੇਰਾ, ਨਵੀਂ ਕਿਰਨ, ਨਵੀਂ ਉਮੀਦ, ਤੁਹਾਡੀ ਪਿਆਰੀ ਜਿਹੀ ਮੁਸਕੁਰਾਹਟ ਦੇ ਨਾਲ..

ਸ਼ਿਕਾਇਤਾਂ ਤਾਂ ਬਹੁਤ ਨੇ ਤੇਰੇ ਤੋਂ ਐ ਜ਼ਿੰਦਗੀ, ਪਰ ਚੁੱਪ ਇਸ ਲਈ ਹਾਂ, ਕਿਉਂਕਿ ਜੋ ਕੁਝ ਤੂੰ ਦਿੱਤਾ, ਉਹ ਵੀ ਬਹੁਤਿਆਂ ਨੂੰ ਨਸੀਬ ਨਹੀਂ ਹੁੰਦਾ ।

Punjabi Good Morning Quotes And Captions

Superb Punjabi Good Morning Wishes

When sending a Punjabi Good Morning Quotes And Captions, it doesn’t have to be boring and simple text. Use our Punjabi Good Morning Quotes And Captions which we created using popular quotes and sayings and will make your Punjabi Good Morning Instagram Quotes And Captions stand out and unique.

ਸਵੇਰੇ ਸਵੇਰੇ ਸੂਰਜ ਦਾ ਸਾਥ ਹੋਵੇ, ਗੁਣਗੁਣਾਉਂਦੇ ਪਰਿੰਦਿਆਂ ਦੀ ਆਵਾਜ਼ ਹੋਵੇ, ਹੱਥ ਵਿਚ ਚਾਹ ਦਾ ਕਪ ਤੇ ਯਾਦਾਂ ਵਿਚ ਕੋਈ ਖਾਸ ਹੋਵੇ.. ਕਾਸ਼ ਇਸ ਸ਼ੁਭ ਦਿਨ ਵਿਚ ਹਰ ਖੁਸ਼ੀ ਤੁਹਾਡੇ ਨਾਲ ਹੋਵੇ..

ਕੋਈ ਟੁੱਟੇ ਤਾਂ ਬਣਾਉਣਾ ਸਿੱਖੋ, ਕੋਈ ਰੁੱਸੇ ਤਾਂ ਮਨਾਉਣਾ ਸਿੱਖੋ, ਰਿਸ਼ਤੇ ਮਿਲਦੇ ਨੇ ਬੜੇ ਮੁਕੱਦਰਾਂ ਨਾਲ, ਉਸੇ ਖੂਬਸੂਰਤੀ ਨਾਲ ਉਹਨਾਂ ਨੂੰ ਨਿਭਾਉਣਾ ਸਿੱਖੋ..

ਰੱਬਾ ਸਾਡੇ ਵੀ ਤੂੰ ਕਰਮਾਂ ਚ ਲਿਖਦੇ, ਜਿਹੜੀ ਉੱਠ ਕੇ ਸਵੇਰੇ ਆਖੇ, ਗੁੱਡ ਮੌਰਨਿੰਗ ਜੀ !

ਚਾਹ ਦੇ ਕੱਪ ਵਿਚ ਅਕਸਰ ਤੇਰੀ ਸ਼ਕਲ ਨਜ਼ਰ ਆਉਂਦੀ ਹੈ, ਐਦਾਂ ਖ਼ੋ ਜਾਂਦੇ ਹਨ ਤੇਰੇ ਖਿਆਲਾਂ ਵਿਚ ਕਿ ਸਾਡੀ ਚਾਹ ਵੀ ਠੰਡੀ ਹੋ ਜਾਂਦੀ ਹੈ । ਤੁਹਾਡਾ ਦਿਨ ਸ਼ੁਭ ਹੋਵੇ !

ਜ਼ਿੰਦਗੀ ਦੀ ਹਰ ਸਵੇਰ ਕੁਝ ਸ਼ਰਤਾਂ ਲੈ ਕੇ ਆਉਂਦੀ ਹੈ, ਅਤੇ ਸ਼ਾਮ ਤਜੁਰਬੇ ਦੇ ਕੇ ਜਾਂਦੀ ਹੈ..

ਤੁਹਾਡਾ ਮੂਡ ਖਰਾਬ ਹੋਵੇ ਤਾਂ ਬੁਰੇ ਸ਼ਬਦ ਨਾ ਬੋਲੋ, ਕਿਓੁਂਕਿ ਖਰਾਬ ਮੂਡ ਨੂੰ ਬਦਲਣ ਦੇ ਬਹੁਤ ਮੌਕੇ ਮਿਲ ਜਾਣਗੇ ਪਰ ਖਰਾਬ ਸ਼ਬਦਾਂ ਨੂੰ ਬਦਲਣ ਦਾ ਮੌਕਾ ਨਹੀਂ ਮਿਲਦਾ.. ਹੱਸਦੇ ਰਹੋ ਹਸਾਉਂਦੇ ਰਹੋ ਤੁਹਾਡਾ ਦਿਨ ਸ਼ੁਭ ਹੋਵੇ..

ਚੁੱਪ ਰਹਿ ਕੇ ਦਾਨ ਕੀਤਾ ਰੂਹ ਨੂੰ ਰਜ਼ਾਉਂਦਾ ਏ ਰੌਲਾ ਪਾ ਅਹਿਸਾਨ ਕੀਤਾ ਫਿੱਟੇ ਮੂੰਹ ਕਹਾਉਂਦਾ ਏ ਚੰਗੀ ਸਵੇਰ ਹੋਵੇ ਜੀ ।

ਜਿੱਥੇ ਤੁਹਾਡੀ ਹਿੰਮਤ ਖਤਮ ਹੁੰਦੀ ਹੈ, ਬੱਸ ਓਥੋਂ ਹੀ ਤੁਹਾਡੀ ਹਾਰ ਦੀ ਸ਼ੁਰੂਆਤ ਹੁੰਦੀ ਹੈ, ਆਪਣੇ ਉੱਤੇ ਹਮੇਸ਼ਾ ਵਿਸ਼ਵਾਸ਼ ਰੱਖੋ ।


If you wish to send a Punjabi Good Morning Instagram Quotes And Captions message to some, then Instagram Punjabi Good Morning Instagram Quotes And Captions in the easiest and trending way. You can share a Punjabi Good Morning Instagram Quotes And Captions that you can download from here and post it on your Quotes and make it visible to your friends and family and easily say your Punjabi Good Morning Quotes And Captions in form of a Quotes And Captions.

Similar Posts